
Dr. Kuldeep Singh Deep
blogs from Rozanwali (Fatehabad) HARYANA


ਜੇ ਤੂੰ ਅਕਲ ਲਤੀਫ ਹੈਂ... ਬਾਬਾ ਫਰੀਦ ਪੰਜਾਬੀ ਸਾਹਿਤ-ਸਭਿਆਚਾਰ ਦਾ ਉਹ ਦਾਰਸ਼ਨਿਕ ਹੈ ਜਿਸ ਨੇ ਅੱਜ ਤੋਂ ਲਗਭਗ ਸਾਢੇ 850 ਸਾਲ ਪਹਿਲਾਂ ਉਸ ਲਮੇਂ ਦੀ ਲੋਕ ਬੋਲੀ ਨੂੰ ਆਪਣਾ ਕੇ ਆਪਣਾ ਲੋਕ ਪੱਖੀ ਸੰਦੇਸ਼ ਲੋਕਾਂ ਨੂੰ ਦਿੱਤਾ ਜਦ ਸੰਸਕ੍ਰਿਤ ਆਪਣੀ ਸਲਤਨਤ ਦੀ ਰਹਿੰਦ ਖੂੰਹਦ ਨੂੰ ਬਚਾਉਣ ਲਈ ਹੱਥ ਪੈਰ ਮਾਰ ਰਹੀ ਸੀ ਅਤੇ ਕਈ ਹੋਰ ਬੋਲੀਆਂ ਉਸ ਦੀ ਜਗ੍ਹਾ ਲੈਣ ਲਈ ਮੈਦਾਨ ਵਿਚ ਆ ਚੁ...
Posted on 4 October 2015 | 12:42 am
Read postਖੁਸ਼ੀਆਂ ਜੋ ਦੂਰ ਗਈਆਂ ਚੱਲ ਮੋੜ ਕੇ ਲਿਆਈਏਸਾਜਾਂ ਨੂੰ ਜੋੜ ਲਈਏ ਹੁਣ ਫੇਰ ਤੋਂ ਵਜਾਈਏਐਵੇਂ ਨਾ ਕਰੀਏ ਸਾਰੇ ਫੁੱਲਾਂ ਦੀ ਦਾਅਵੇਦਾਰੀਆਪਣੇ ਚੌਗਿਰਦਿਆਂ ਵਿਚ ਕੋਈ ਬੀਜ ਤਾਂ ਉਗਾਈਏਰਾਹਾਂ ਵੀ ਨਰਮ ਜਿਹੀਆਂ ਮੰਜ਼ਿਲ ਵੀ ਖੂਬਸੂਰਤਕੁਝ ਵੀ ਕਰਾਂਗੇ ਹਾਸਿਲ ਕਦਮਾਂ ਨੂੰ ਜੇ ਮਿਲਾਈਏਸਾਡੇ ਜੋ ਗੀਤ ਰੁੱਸੇ ਸ਼ਾਇਦ ਉਹ ਪਰਤ ਆਵਣਫਿਰ ਤੋਂ ਉਹਨਾਂ ਦੀ ਖਾਤਿਰ ਆਪਾਂ ਵੀ ਗੁਣਗੁਣਾਈਏਲੱਗਦੇ ਨੇ...
Posted on 18 July 2014 | 5:32 pm
Read postPosted on 25 February 2013 | 11:42 pm
Read post