
Jasdeep
blogs from Chandigarh




ਕਸਮੇ ਸੁਣ ਕੇ ਨੀਂਦਰ ਉੱਡ ਗਈ ਸੁੱਤਾ ਮੋਇਆ − ਇਕ ਬਰਾਬਰ I swear, I lost my sleep when I heard Slept, died - one and the same Tajammul Kaleem...
Posted on 25 May 2025 | 8:32 am
Read postਇੱਕੋ-ਇਕ ਕਹਾਣੀ ਦਾ ਨਤੀਜਾ ਇਹ ਹੁੰਦਾ ਹੈ ਕਿ - ਇਹ ਲੋਕਾਂ ਦੀ ਇੱਜ਼ਤ ਖੋਂਹਦੀ ਹੈ। ਇਹ ਸਾਡੀ ਸਮਾਨ ਮਾਨਵਤਾ ਵਾਲੀ ਪਹਿਚਾਣ ਨੂੰ ਮੁਸ਼ਕਿਲ ਬਣਾਉਂਦੀ ਹੈ। ਇਹ ਸਾਡੀ ਸਮਾਨਤਾ ਨਾਲ਼ੋਂ ਸਾਡੀ ਅਸਮਾਨਤਾ 'ਤੇ ਵਧੇਰੇ ਜ਼ੋਰ ਦਿੰਦੀ ਹੈ।...
Posted on 30 September 2024 | 12:15 pm
Read postਪੰਜਾਬੀ ਦੀ ਕਿਸੇ ਵੀ ਫ਼ਿਲਮੀ ਹਸਤੀ ਨੂੰ ਸ਼ਕਾਇਤ ਕਰਨ ਦਾ ਹੱਕ ਨਹੀਂ ਕਿ ਚੰਗੀ ਫ਼ਿਲਮ ਫਲਾਪ ਹੋ ਜਾਂਦੀ ਹੈ। ਕਿਉਂਕਿ ਕਦੀ ਕਿਸੇ ਬਣਾਈ ਹੀ ਨਹੀਂ। ਕੁਝ ਇਕ ਹਿੰਦੀ ਵਿਚ ਹੋਏ ਤਜਰਬਿਆਂ ਦੇ ਹਸ਼ਰ ਨੂੰ ਪੰਜਾਬੀ ਜਨਤਾ ਦੇ ਖ਼ਾਹ ਮੁਖ਼ਾਹ ਸਿਰ ਮੜ੍ਹਨਾ ਉਸ ਨਾਲ਼ ਧੱਕਾ ਹੈ। ਗਿਣਤੀ ਦੀਆਂ ਵਧੀਆ ਹਿੰਦੀ ਫ਼ਿਲਮਾਂ ਦੇ ਅਸਫਲ ਰਹਿ ਜਾਣ ਕਾਰਨ ਫ਼ੌਰੀ ਤੌਰ ਤੇ ਭੂਗੋਲਿਕ ਅਤੇ ਸਾਧਾਰਣ ਤੌ...
Posted on 9 September 2024 | 9:33 pm
Read postਕਾਫ਼ੀ ਵਾਅ ਸਾਹ ਮੈਂਡਾ ਵਾਅ ਸਾਹ ਤੈਂਡਾਅਸਾਂ ਰੁਖ ਟੁਰਨੇਜਿੱਥਾਂ ਪੈਰ ਧਰਨੇ ਉਥੇ ਜੜ ਫੜਨੀਖ਼ੈਰ ਪਾਲਿਆ ਖ਼ੈਰ ਕਰ ਦੇਵਨਾ ਏਧਰਤੀ ਆਪਣੇ ਵਿਚ ਸਮਾਨ ਮਾਣੀਆਪ ਧਰਤੀਏਂ ਦਮਾ ਦਮ ਮੇਵਨਾ ਏਤੂੰ ਹੇਂ ਸਾਹ ਆਵਣ ਮੈਂ ਹਾਂ ਸਾਹ ਜਾਵਣਅਸਾਂ ਤ੍ਰੇਲ ਤ੍ਰੁਬਕੇ ਸਤ ਪਾਣੀਆਂ ਦੇਅੱਖੀਂ ਬਾਲਾਂ ਦੀ ਜਾਗ ਸਤਰੰਗ ਕਰਨੀਧੁਪ ਧਾਰ ਉਡਨਾ ਠਾਰ ਧਾਰ ਵਰ੍ਹਨਾਪਾਹੇ ਰਾਸ ਕਰਨੇ ਪੈਰੋਂ ਵਾਹਣੀਆਂ ਦੇ. [...]...
Posted on 26 May 2020 | 7:02 pm
Read postਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੮ ਜੋਤੀ ਜੋਤ ਜਗਾਇ ਦੀਵਾ ਬਾਲਿਆ। ਚੰਦਨ ਵਾਸੁ ਨਿਵਾਸੁ ਵਣਸਪਤਿ ਫਾਲਿਆ। ਸਲਲੈ ਸਲਲ ਸੰਜੋਗੁ ਤ੍ਰਿਬੇਣੀ ਚਾਲਿਆ। ਪਵਣੈ ਪਵਣੁ ਸਮਾਇ ਅਨਹਦ ਭਾਲਿਆ। ਹੀਰੈ ਹੀਰਾ ਬੇਧਿ ਪਰੋਇ ਦਿਖਾਲਿਆ। ਪਥਰੁ ਪਾਰਸੁ ਹੋਇ ਪਾਰਸੁ ਪਾਲਿਆ। ਅਨਲ ਪੰਖ ਪੁਤੁ ਹੋਇ ਪਿਤਾ ਸਮ੍ਹਾਲਿਆ। ਬ੍ਰਹਮੈ ਬ੍ਰਹਮ ਮਿਲਾਇ ਸਹਜਿ ਸੁਖਾਲਿਆ ॥੮॥ - Jotee Joti Jagaai Deevaa...
Posted on 22 May 2020 | 5:25 am
Read postਭੈਰਉ ਬਾਣੀ ਭਗਤਾ ਕੀ ॥ ਕਬੀਰ ਜੀਉ ਘਰੁ 1 ੴ ਸਤਿਗੁਰ ਪ੍ਰਸਾਦਿ ॥ ਇਹੁ ਧਨੁ ਮੇਰੇ ਹਰਿ ਕੋ ਨਾਉ ॥ ਗਾਂਠਿ ਨ ਬਾਧਉ ਬੇਚਿ ਨ ਖਾਉ ॥1॥ ਰਹਾਉ ॥ ਨਾਉ ਮੇਰੇ ਖੇਤੀ ਨਾਉ ਮੇਰੇ ਬਾਰੀ ॥ ਭਗਤਿ ਕਰਉ ਜਨੁ ਸਰਨਿ ਤੁਮ੍ਰਾਰੀ ॥1॥ ਨਾਉ ਮੇਰੇ ਮਾਇਆ ਨਾਉ ਮੇਰੇ ਪੂੰਜੀ ॥ ਤੁਮਹਿ ਛੋਡਿ ਜਾਨਉ ਨਹੀ ਦੂਜੀ ॥2॥ [...]...
Posted on 8 May 2020 | 10:18 am
Read post